Punjab State Senior and U-20 Athletics Meet 2026

ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਸੰਗਰੂਰ ਦੁਆਰਾ ਪੰਜਾਬ ਅਥਲੈਟਿਕਸ ਐਸੋਸੀਏਸ਼ਨ ਦੀ ਅਗਵਾਈ ਹੇਠ ਕਰਵਾਈ ਜਾ ਰਿਹੀ ਹੈ ।

ਆਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 18 ਮਾਰਚ 2026 ਰੱਖੀ ਗਈ ਹੈ। 

  • ਮੁਕਾਬਲੇ ਦਾ ਸਥਾਨ: ਵਾਰ ਹੀਰੋ ਸਟੇਟਡੀਅਮ, ਸੰਗਰੂਰ
  • ਮੁਕਾਬਲੇ ਦੀ ਮਿਤੀ: 21 ਤੋਂ 22 ਮਾਰਚ 2026
  • ਉਮਰ ਸ਼੍ਰੇਣੀ: 1. ਓਪਨ
    • 2. ਅੰਡਰ-20 (ਜਨਮ 27 ਅਪ੍ਰੈਲ 2006 ਤੋਂ ਬਾਅਦ ਦਾ ਹੋਵੇ)
  • ਐਂਟਰੀ ਫੀਸ: 550/- ਰੁਪਏ (ਪ੍ਰਤੀ ਐਥਲੀਟ) ਵਾਪਸੀਯੋਗ ਨਹੀਂ